ਸੰਦੇਸ਼

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਕੀ ਸੰਗਤ ਦੀ ਕਿਰਪਾ ਸਦਕਾ ਹੇਠ ਪਃ੬ ਵਿੱਦਿਆਲਾ ਦੀ ਸ਼ੁਰੂਆਤ ਹੋ ਰਹੀ ਹੈ । ਪਃ੬ ਵਿੱਦਿਆਲਾ ਦੀ ਸਥਾਪਨਾ ਇਸ ਲਈ ਕੀਤੀ ਗਈ ਹੈ ਕਿ ਦੇਸਾਂ-ਵਿਦੇਸ਼ਾਂ ਦੀਆ ਸੰਗਤਾਂ ਗੁਰੂ ਸਾਹਿਬਾਨਾਂ ਦੀਆਂ ਪੁਰਾਤਨ ਸਿੱਖਿਆਵਾਂ ਅਤੇ ਪਰਮੇਸ਼ਰ ਦੇ ਨਾਮ ਨਾਲ ਜੁੜ ਸਕਣ । ਇਸ ਲਈ ਮੇਰੀ ਪ੍ਰਬਲ ਇਛਾ ਹੈ ਕਿ ਸੰਗਤਾਂ ਇਸ ਵਿੱਦਿਆਲਾ ਦਾ ਲਾਭ ਲੈਣ ਅਤੇ ਇਸ ਨੂੰ ਆਪਣਾ ਪੂਰਾ ਸਹਿਯੋਗ ਦੇਣ। ਮੈ ਅਤਿਅੰਤ ਖੁਸ਼ੀ ਅਨੁਭਵ ਰਿਹਾ ਹਾਂ ਕਿ ਦੇਸਾਂ-ਵਿਦੇਸ਼ਾਂ ਦੀਆਂ ਸੰਗਤਾਂ ਗੁਰੂ ਖਾਲਸੇ ਅਤੇ ਗੁਰਬਾਣੀ ਦੇ ਪਵਿੱਤਰ ਚਰਨ ਪਰਸ ਕੇ ਆਪਣਾ ਮਨੁੱਖਾਂ ਜਨਮ ਸਫਲ ਕਰ ਰਹੀਆਂ ਹਨ।

ਮੈਨੂੰ ਵਿਸ਼ਵਾਸ ਹੈ ਕਿ ਪਃ੬ ਵਿੱਦਿਆਲਾ ਸੰਗਤਾਂ ਵਾਸਤੇ ਬਹੁਤ ਸਹਾਇਕ ਹੋਵੇਗੀ ।

gurU pMQ dw dws,
isMG swihb jQydwr bwbw joigMdr isMMG jI 96 kroVI,
muKI: sRomxI pMQ AkwlI buF`w dl pMjvW qKq c`krvrqI cldw vhIr

Message from the Head

With the support of Sri Guru Hargobind Sahib Ji & their Sangat, Patishahi 6 Academy has officially started. P6 Academy has been launched to connect the holy congregation all around the world to the authentic teachings of Guru Sahib. Therefore, it is my wish that the Sangat take advantage of this academy and give it their full support. It fills me with great happiness that the Sangat continue to embrace the Guru Khalsa & Guru Bani in love and humility thus fulfilling their life purpose.

I am certain of the fact that P6 Academy will be a very useful tool for the Sikh Community.

Servant of the Guru Panth
Singh Sahib Jathedar Baba Joginder Singh Ji 96Krori
Head of Shiromani Panth Akali Buddha Dal

HQ:
Gurdwara Damdama Sahib P6,
Village Rakba, Ludhiana City

error: Content is protected !!