Letter From The Head

Picture of the head

Letter From The Head

speech marks
speech marks
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਕੀ ਸੰਗਤ ਦੇ ਕਿਰਪਾ ਸਦਕਾ ਹੇਠ ਪਃ੬ ਅਕੈਡਮੀ ਦੀ ਸ਼ੁਰੂਆਤ ਹੋ ਰਹੀ ਹੈ । ਪਃ੬ ਅਕੈਡਮੀ ਦੀ ਸਥਾਪਨਾ ਇਸ ਲਈ ਕੀਤੀ ਗਈ ਹੈ ਕਿ ਦੇਸਾਂ-ਵਿਦੇਸ਼ਾਂ ਦੀਆ ਸੰਗਤਾਂ ਗੁਰੂ ਸਾਹਿਬਾਨਾਂ ਦੀਆਂ ਪੁਰਾਤਨ ਸਿੱਖਿਆਵਾਂ ਅਤੇ ਪਰਮੇਸ਼ਰ ਦੇ ਨਾਮ ਨਾਲ ਜੁੜ ਸਕਣ । ਇਸ ਲਈ ਮੇਰੀ ਪ੍ਰਬਲ ਇਛਾ ਹੈ ਕਿ ਸੰਗਤਾਂ ਇਸ ਅਕੈਡਮੀ ਦਾ ਲਾਭ ਲੈਣ ਅਤੇ ਇਸ ਨੂੰ ਆਪਣਾ ਪੂਰਾ ਸਹਿਯੋਗ ਦੇਣ। ਮੈ ਅਤਿਅੰਤ ਖੁਸ਼ੀ ਅਨੁਭਵ ਰਿਹਾ ਹਾਂ ਕਿ ਦੇਸਾਂ-ਵਿਦੇਸ਼ਾਂ ਦੀਆਂ ਸੰਗਤਾਂ ਗੁਰੂ ਖਾਲਸੇ ਅਤੇ ਗੁਰਬਾਣੀ ਦੇ ਪਵਿੱਤਰ ਚਰਨ ਪਰਸ ਕੇ ਆਪਣਾ ਮਨੁੱਖਾਂ ਜਨਮ ਸਫਲ ਕਰ ਰਹੇ ਹਾਂ ।

ਮੈਨੂੰ ਵਿਸ਼ਵਾਸ ਹੈ ਕਿ ਪਃ ਅਕੈਡਮੀ ਸੰਗਤਾਂ ਵਾਸਤੇ ਬਹੁਤ ਸਹਾਇਕ ਹੋਵੇਗੀ ।

With the support of Sri Guru Hargobind Sahib Ji & the Gurus Sangat, Patishahi 6 Academy has officially started. P6 Academy has been launched to connect the holy congregation all around the world to the authentic teachings of Guru Sahib. Therefore, it is my wish that the Sangat take advantage of this academy and give it their full support. It fills me with great happiness that the Sangat continue to embrace the Guru Khalsa & Guru Bani in love and humility thus fulfilling their life purpose.
 
I am certain of the fact that P6 Academy will be a very useful tool for the Sikh Community.

Servant of the Guru Panth
Singh Sahib Jathedar Baba Joginder Singh Ji 96Krori
Head of Shiromani Panth Akali Buddha Dal

picture of the head
Picture of the head